Monday, October 17, 2011

ਤੁੱਸਾ ਦਿਲ ਨਾ ਵੇਖਯਾ ਮੇਰਾ ਕਦੇ, 
ਨਾ  ਵੇਖੀ ਕਦੀ ਮੇਰੀ ਖੁਮਾਰੀ |
ਸਵਾਸਾ ਦੇ ਨਾਲ ਜਪਦੇ ਨਾ ਤੇਰਾ,
ਰੂਹ ਨਾਲ ਜੋੜਨ ਦੀ ਹੈ ਤਯਾਰੀ |
ਲਫਜ਼ਾ ਦੇ ਨਾਲ ਬੈਰ ਪੁਰਾਣਾ,
ਏਹ੍ਸਾਸਾ ਦੀ ਹੈ ਭਰੀ ਪਟਾਰੀ  |
ਓਹ ਕਦੀ ਪੂਛੀ ਹਾਲ ਉਸ ਪੰਛੀ ਦਾ ਵੀ,
ਪਰ ਹੋੰਦੇਯਾ ਜਿਨ ਨਾ ਕਦੇ ਭਰੀ ਉਡਾਰੀ |
ਕਿੰਜ ਰੀਝਾ ਲੈ ਕੇ ਬੈਠਾ ਨੀਮਾਨਾ,
ਕਦ ਹੀਰ ਹੋਵੇ ਉਸਦੀ ਮਤਵਾਰੀ |

No comments:

Post a Comment